ਅੱਜ ਡੇਰਾ ਬਾਬਾ ਨਾਨਕ ਅੰਦਰ ਦਹਾੜ ਲਗਾਉਣਗੇਂ ਮੁੱਖ ਮੰਤਰੀ ਭਗਵੰਤ ਮਾਨ, ਸ਼ੈਰੀ ਕਲਸੀ ਲਈ ਪ੍ਰਚਾਰ ਕਰਨ ਡੇਰਾ ਬਾਬਾ ਨਾਨਕ ਅਤੇ ਪਠਾਨਕੋਟ ਆ ਰਹੇ ਮਾਨ

ਗੁਰਦਾਸਪੁਰ, 10 ਮਈ 2024 (ਮੰਨਨ ਸੈਣੀ)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੇ ਹੱਕ ਵਿੱਚ ਗੁਰਦਾਸਪੁਰ ਪਹੁੰਚ ਰਹੇ ਹਨ। ਇਸ ਸਬੰਧੀ ਮੁੱਖ ਮੰਤਰੀ ਮਾਨ ਵੱਲੋਂ ਹਲਕਾ ਡੇਰਾ ਬਾਬਾ ਨਾਨਕ ਵਿੱਚ ਲੋਕ ਮਿਲਣੀ ਰੱਖੀ ਗਈ ਹੈ। ਜਦਕਿ ਇਸੇ ਦੇ ਨਾਲ ਪਠਾਨਕੋਟ ਅੰਦਰ ਰੋਡ ਸ਼ੌ ਦਾ ਆਯੋਜਨ ਵੀ ਕੀਤਾ ਜਾ ਰਿਹਾ ਹੈ।

Exit mobile version