10 ਮਈ ਨੂੰ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਪਰਚਾ ਦਾਖਿਲ ਕਰਨਗੇਂ ਸੁਖਜਿੰਦਰ ਰੰਧਾਵਾ, ਵੇਖੇ ਹੋਰ ਕਿਹੜ੍ਹਾ ਕਾਂਗਰਸੀ ਉਮੀਦਵਾਰ ਕਿਸ ਦਿੰਨ ਕਰੇਗਾ ਕਾਗਜ ਦਾਖਲ The Punjab Wire 2 years ago ਚੰਡੀਗੜ੍ਹ, 7 ਮਈ 2024 (ਦੀ ਪੰਜਾਬ ਵਾਇਰ)। ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ 10 ਮਈ ਨੂੰ ਲੋਕ ਸਭਾ ਦੀਆਂ ਚੋਣਾ ਲਈ ਆਪਣਾ ਪਰਚਾ ਦਾਖਿਲ ਕਰਨਗੇਂ। ਪੂਰੇ 13 ਹਲਕਿਆ ਦੀਆਂ ਕਾਂਗਰਸੀ ਉਮੀਦਵਾਰਾਂ ਵੱਲੋਂ ਪਰਚਾ ਭਰਨ ਦੀ ਤਰੀਕ ਹੇਠ ਦਿੱਤੀ ਗਈ ਹੈ।