ਪਟਿਆਲਾ ਦੇ ਘਨੌਰ ਵਿੱਚ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦਾ ਵਿਰੋਧ ਕਰਦੇ ਕਿਸਾਨ ਦੀ ਹੋਈ ਮੌਤ

ਪਟਿਆਲਾ, 4 ਮਈ 2024 (ਦੀ ਪੰਜਾਬ ਵਾਇਰ)। ਪਟਿਆਲਾ ਦੇ ਘਨੌਰ ਵਿੱਚ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦਾ ਵਿਰੋਧ ਕਰਦੇ ਹੋਏ ਇਕ ਕਿਸਾਨ ਦੀ ਮੌਤ ਹੋ ਗਈ ਹੈ। ਇਹ ਕਿਸਾਨ ਬੀਕੇਯੂ ਸਿੱਧੂਪੁਰ ਜਥੇਬੰਦੀ ਨਾਲ ਸਬੰਧਤ ਸੀ ਅਤੇ ਇਸ ਦਾ ਨਾਮ ਹਰਵਿੰਦਰ ਸਿੰਘ ਸੀ।

ਉਧਰ ਕਿਸਾਨ ਨੇਤਾ ਸਰਵਨ ਸਿੰਘ ਪੰਧੇਰ ‘ਨੇ ਦੋਸ਼ ਲਗਾਇਆ ਹੈ ਕਿ ਭਾਜਪਾ ਵਰਕਰਾਂ ਨਾ ਧੱਕਾ ਮੁੱਕੀ ਵਿੱਚ ਕਿਸਾਨ ਦੀ ਮੌਤ ਹੋਈ ਹੈ। ਜਦਕਿ ਭਾਜਪਾ ਵੱਲੋਂ ਇਸ ਗੱਲ ਨੂੰ ਗਲਤ ਠਹਿਰਾਇਆ ਗਿਆ ਹੈ

Exit mobile version