ਆਮ ਆਦਮੀ ਪਾਰਟੀ ਨੇ ਚਾਰ ਹੋਰ ਐਲਾਨੇ ਉਮੀਦਵਾਰ, ਗੁਰਦਾਸਪੁਰ ਤੋਂ ਸ਼ੈਰੀ ਕਲਸੀ ਲੜ੍ਹਨਗੇ ਚੋਣ The Punjab Wire 12 months ago ਚੰਡੀਗੜ੍ਹ, 16 ਅਪ੍ਰੈਲ 2024 (ਦੀ ਪੰਜਾਬ ਵਾਇਰ)। ਆਮ ਆਦਮੀ ਪਾਰਟੀ ਵੱਲੋਂ ਮੰਗਲਵਾਰ ਨੂੰ ਚਾਰ ਹੋਰ ਉਮੀਦਵਾਰ ਚੋਣ ਅਖਾੜੇ ਵਿੱਚ ਭੇਜ ਦਿੱਤੇ ਗਏ ਹਨ। ਗੁਰਦਾਸਪੁਰ ਤੋਂ ਬਟਾਲਾ ਦੇ ਵਿਧਾਇਕ ਸ਼ੈਰੀ ਕਲਸੀ ਨੂੰ ਚੋਣ ਦੰਗਲ ਵਿੱਚ ਉਤਾਰੇਆ ਗਿਆ ਹੈ।