ਕਾਂਗਰਸ ਨੇ ਪੰਜਾਬ ਤੋਂ ਐਲਾਨੇ ਛੇ ਉਮੀਦਵਾਰ, ਸੰਗਰੂਰ ਤੋਂ ਖੈਰਾ ਅਤੇ ਜਲੰਧਰ ਤੋਂ ਚੰਨੀ ਲੜਨਗੇ ਚੋਣ

Congress

ਚੰਡੀਗੜ੍ਹ, 14 ਅਪ੍ਰੈਲ 2024 (ਦੀ ਪੰਜਾਬ ਵਾਇਰ)। ਕਾਗਰਸ ਪਾਰਟੀ ਨੇ ਪੰਜਾਬ ਤੋਂ ਛੇ ਉਮੀਦਵਾਰ ਐਲਾਨ ਦਿਤੇ ਹਨ। ਜਿੰਨਾ ਦੀ ਸੂਚੀ ਇਸ ਪ੍ਰਕਾਰ ਹੈ । ਜਿਸ ਵਿੱਚ ਕਾਂਗਰਸ ਪਾਰਟੀ ਵੱਲੋਂ ਅਮ੍ਰਿਤਸਰ ਤੋਂ ਗੁਰਮੀਤ ਸਿੰਘ ਔਜਲਾ, ਫਤਿਹਗੜ੍ਹ ਸਾਹਿਬ ਤੋਂ ਅਮਰ ਸਿੰਘ, ਜਲੰਧਰ ਤੋਂ ਚਰਨਜੀਤ ਸਿੰਘ ਚੰਨੀ, ਬਠਿੰਡਾ ਤੋਂ ਜੀਤ ਮਹਿੰਦਰ ਸਿੰਘ ਸਿੱਧੂ, ਸੰਗਰੂਰ ਤੋਂ ਸੁਖਪਾਲ ਸਿੰਘ ਖੈਰਾ ਅਤੇ ਪਟਿਆਲਾ ਤੋਂ ਧਰਮਵੀਰ ਗਾਂਧੀ ਨੂੰ ਚੋਣ ਦੰਗਲ ਵਿੱਚ ਉਤਾਰਿਆ ਗਿਆ ਹੈ


FacebookTwitterEmailWhatsAppTelegramShare
Exit mobile version