ਚੰਡੀਗੜ੍ਹ, 26 ਮਾਰਚ 2024 (ਦੀ ਪੰਜਾਬ ਵਾਇਰ)। ਲੋਕ ਸਭਾ ਦੀਆਂ ਚੋਣਾਂ ਵਿੱਚ ਪੰਜਾਬ ਅੰਦਰ ਭਾਜਪਾ ਇੱਕਲੇ ਚੋਣ ਲੜਨ ਜਾ ਰਹੀ ਹੈ। ਇਸ ਦੀ ਜਾਣਕਾਰੀ ਸੁਨੀਲ ਜਾਖੜ ਵੱਲੋ ਆਪਣੇ ਐਕਸ ਹੈਡ਼ਲ ਤੇ ਦਿੱਤੀ ਗਈ।
ਪੰਜਾਬ ਅੰਦਰ ਭਾਜਪਾ ਇੱਕਲੇ ਲੜਨ ਜਾ ਰਹੀ ਚੋਣ- ਪ੍ਰਧਾਨ ਸੁਨੀਲ ਜਾਖੜ ਨੇ ਦਿੱਤੀ ਜਾਣਕਾਰੀ, ਵੇਖੋ ਵੀਡੀਓ
