ਪ੍ਰਤਾਪ ਬਾਜਵਾ, ਵੜਿੰਗ ਸਮੇਤ ਕੁਲ 9 ਕਾਂਗਰਸੀ ਵਿਧਾਇਕ ਸਸਪੈਂਡ The Punjab Wire 1 year ago ਚੰਡੀਗੜ੍ਹ, 6 ਮਾਰਚ 2024 (ਦੀ ਪੰਜਾਬ ਵਾਇਰ)। ਪੰਜਾਬ ਵਿਧਾਨ ਸਭਾ ਬਜਟ ਸੈਸ਼ਨ ਦੇ ਦੌਰਾਨ ਸਦਨ ਦੀ ਕਾਰਵਾਈ ਵਿਚ ਵਿਘਨ ਪਾਉਣ ਦੇ ਦੋਸ਼ਾਂ ਤਹਿਤ ਕਾਂਗਰਸ ਦੇ 9 ਵਿਧਾਇਕਾਂ ਨੂੰ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਵਲੋਂ ਅੱਜ ਦੇ ਰਹਿੰਦੇ ਸਮੇਂ ਲਈ ਸਸਪੈਂਡ ਕਰ ਦਿੱਤਾ ਗਿਆ ਹੈ।