ਕ੍ਰਿਕਟਰ ਯੁਵਰਾਜ ਸਿੰਘ ਨੇ ਸਾਫ਼ ਕੀਤਾ, ਨਹੀਂ ਲੜ੍ਹ ਰਹੇ ਗੁਰਦਾਸਪੁਰ ਤੋਂ ਚੋਣਾਂ

ਚੰਡੀਗੜ੍ਹ, 2 ਮਾਰਚ 2024 (ਦੀ ਪੰਜਾਬ ਵਾਇਰ)। ਕ੍ਰਿਕਟਰ ਯੁਵਰਾਜ ਸਿੰਘ ਨੇ ਲੋਕ ਸਭਾ ਚੋਣਾਂ ਲੜਨ ਦੀਆਂ ਗੱਲਾਂ ਨੂੰ ਸਾਫ਼ ਤੌਰ ‘ਤੇ ਰੱਦ ਕਰ ਦਿੱਤਾ। ਉਨ੍ਹਾਂ ਸਾਫ਼ ਤੌਰ ਤੇ ਕਿਹਾ ਕਿ ਫਿਲਹਾਲ ਚੋਣ ਲੜਨ ਦਾ ਕੋਈ ਇਰਾਦਾ ਨਹੀਂ ਹੈ। ਆਪਣੀ NGO ਰਾਹੀਂ ਸਮਾਜ ਸੇਵਾ ਜਾਰੀ ਰੱਖੇਗਣਗੇ।

ਮੇਰਾ ਜਨੂੰਨ ਵੱਖ-ਵੱਖ ਸਮਰੱਥਾਵਾਂ ਵਿੱਚ ਲੋਕਾਂ ਦਾ ਸਮਰਥਨ ਅਤੇ ਮਦਦ ਕਰਨਾ ਹੈ, ਅਤੇ ਮੈਂ ਆਪਣੀ ਫਾਊਂਡੇਸ਼ਨ ਰਾਹੀਂ ਅਜਿਹਾ ਕਰਨਾ ਜਾਰੀ ਰੱਖਾਂਗਾ।

ਦੱਸਣਯੋਗ ਹੈ ਕਿ ਕੁਝ ਮੀਡੀਆ ਅਦਾਰੇ ਯੁਵਰਾਜ ਸਿੰਘ ਨੂੰ ਲੋਕਸਭਾ ਹਲਕਾ ਗੁਰਦਾਸਪੁਰ ਤੋਂ ਉਮੀਦਵਾਰ ਦੱਸ ਰਹੇ ਸਨ।

Exit mobile version