ਹਰਿਆਣਾ-ਪੰਜਾਬ ਬਾਰਡਰ ‘ਤੇ ਸਥਿਤ ਪੰਜਾਬ ਦੇ ਇਲਾਕਿਆਂ ‘ਚ ਇੰਟਰਨੈੱਟ ਸੇਵਾਵਾਂ ‘ਤੇ ਪਾਬੰਦੀ ਵਧੀ The Punjab Wire 1 year ago ਚੰਡੀਗੜ੍ਹ, 18 ਫਰਵਰੀ 2024 (ਦੀ ਪੰਜਾਬ ਵਾਇਰ)। ਕਿਸਾਨ ਅੰਦੋਲਨ ਦੇ ਚਲਦਿਆਂ ਹਰਿਆਣਾ ਪੰਜਾਬ ਬਾਰਡਰ ਸਮੇਤ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਅੰਦਰ ਇੰਟਰਨੈਟ ਤੇ ਪਾਬੰਧੀ 24 ਫਰਵਰੀ 2024 ਤੱਕ ਵੱਧ ਗਈ ਹੈ। ਇਹ ਪਾਬੰਧੀ ਕੇਂਦਰ ਸਰਕਾਰ ਵੱਲੋਂ ਲਗਾਈ ਗਈ ਹੈ।