ਕਿਸਾਨਾਂ ਦੇ “ਦਿੱਲੀ ਚਲੋ” ਮਾਰਚ ਨੂੰ ਲੈ ਕੇ ਦਿੱਲੀ ਪੁਲਿਸ ਨੇ ਲਾਗੂ ਕੀਤੀ ਧਾਰਾ 144 The Punjab Wire 2 years ago ਦਿੱਲੀ, 12 ਫਰਵਰੀ 2024 (ਦੀ ਪੰਜਾਬ ਵਾਇਰ)। ਦਿੱਲੀ ਪੁਲਿਸ ਵੱਲੋਂ ਕਿਸਾਨਾਂ ਦੇ ਸੰਸਦ ਵੱਲ ਕੂਚ ਨੂੰ ਲੈ ਕੇ ਦਿੱਲੀ ਅੰਦਰ ਸੀ.ਆਰ.ਪੀ.ਸੀ. ਦੀ ਧਾਰਾ 144 ਤਹਿਤ ਹੁਕਮ ਲਾਗੂ ਕਰ ਦਿੱਤੀ ਗਈ ਹੈ। ਇਹ ਫਰਮਾਨ 12.02.2024 ਯਾਨੀ ਅੱਜ ਤੋਂ 12.03.2024 ਤੱਕ 30 ਦਿਨਾਂ ਲਈ ਲਾਗੂ ਕੀਤੇ ਗਏ ਹਨ।