10 IAS ਅਧਿਕਾਰੀਆਂ ਦਾ ਹੋਇਆ ਤਬਾਦਲਾ, ਕਈ ਜਿਲ੍ਹਿਆਂ ਦੇ ਬਦਲੇ ਡੀਸੀ The Punjab Wire 2 years ago ਚੰਡੀਗੜ੍ਹ, 29 ਜਨਵਰੀ 2024 (ਦੀ ਪੰਜਾਬ ਵਾਇਰ)। ਪੰਜਾਬ ਸਰਕਾਰ ਵੱਲੋਂ 10 IAS ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ ਜਿਸ ਦੇ ਚਲਦੇ ਕਈ ਜਿਲ੍ਹਿਆਂ ਦੇ ਡੀਸੀ ਬਦਲੇ ਦਿੱਤੇ ਗਏ ਹਨ। ਲਿਸਟ ਹੇਠ ਦਿੱਤੀ ਗਈ ਹੈ।