ਚੰਡੀਗੜ੍ਹ, 30 ਦਿਸੰਬਰ 2023 (ਦੀ ਪੰਜਾਬ ਵਾਇਰ)। 1990 ਬੈਚ ਦੇ ਆਈਏਐਸ ਵਿਜੇ ਕੁਮਾਰ ਸਿੰਘ ਨੂੰ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਵਿਸ਼ੇਸ਼ ਚੀਫ਼ ਸਕੱਤਰ ਨਿਯੁਕਤ ਕਰ ਲਿਆ ਗਿਆ ਹੈ।