ਦੁੱਖਦ ਖ਼ਬਰ- ਦੀਨਾਨਗਰ ਤੋਂ ਅਜੀਤ ਦੇ ਪੱਤਰਕਾਰ ਜਸਬੀਰ ਸਿੰਘ ਸਿੱਧੂ ਦਾ ਹੋਇਆ ਦੇਹਾਂਤ

ਗੁਰਦਾਸਪੁਰ, 5 ਨਵੰਬਰ 2023 (ਦੀ ਪੰਜਾਬ ਵਾਇਰ)। ਇਕ ਬੇਹੱਦ ਦੁੱਖਦ ਖ਼ਬਰ ਸਾਹਮਣੇ ਆਈ ਹੈ। ਦੀਨਾਨਗਰ ਤੋਂ ਅਜੀਤ ਤੇ ਪੱਤਰਕਾਰ ਜਸਬੀਰ ਸਿੰਘ ਸਿੱਧੂ ਦਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਰਦੇ ਹੋਏ ਸੰਖੇਪ ਬਿਮਾਰੀ ਦੇ ਚਲਦੇ ਦੇਹਾਂਤ ਹੋ ਗਿਆ ਹੈ। ਇਹ ਆਪਣੀ ਪਿਛੇ ਆਪਣੀ ਪਤਨੀ, ਬੇਟੀ ਅਤੇ ਬੇਟਾ ਛੱਡ ਗਏ ਹਨ।ਇਹਨਾਂ ਦਾ ਬੇਟਾ ਕੈਨੇਡਾ ਹੈ ਜੋ ਇਕ ਦੋ ਦਿਨ ਤੱਕ ਵਾਪਿਸ ਆਉਣਗੇ ਜਿਸ ਤੋਂ ਬਾਅਦ ਹੀ ਜਸਬੀਰ ਸਿੰਘ ਸਿੱਧੂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।

FacebookTwitterEmailWhatsAppTelegramShare
Exit mobile version