ਜੇਲ ਰੋਡ, ਬਹਿਰਾਮਪੁਰ ਰੋਡ ਸਮੇਤ ਸ਼ਨੀਵਾਰ ਸਵੇਰੇ 10 ਤੋਂ ਸ਼ਾਮ 5 ਵਜ਼ੇ ਤੱਕ ਇਹਨਾਂ ਖੇਤਰਾਂ ਅੰਦਰ ਬਿਜਲੀ ਰਹੇਗੀ ਬੰਦ

ਸੰਕੇਤਿਕ ਤਸਵੀਰ

ਗੁਰਦਾਸਪੁਰ, 3 ਨਵੰਬਰ 2023 (ਦੀ ਪੰਜਾਬ ਵਾਇਰ)। 11 ਕੇਵੀ ਮੰਡੀ ਫੀਡਰ ਤੇ ਜਰੂਰੀ ਕੰਮ ਕਰਨ ਲਈ 4 ਨਵੰਬਰ 2023 ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਜਿਸ ਕਾਰਨ ਜੇਲ ਰੋਡ, ਪੁੱਡਾ ਕਾਲੋਨੀ, ਹੇਅਰ ਵਿਹਾਰ ਕਾਲੋਨੀ, ਇੰਪਰੂਵਮੇਂਟ ਟਰਸਟ ਸਕੀਮ ਨੰਬਰ 5, ਡਾਲਾ ਇਨਕਲੇਵ, ਆਰੀਆ ਨਗਰ, ਬਹਿਰਾਮਪੁਰ ਰੋਡ, ਸ਼ਹੀਦ ਭਗਤ ਸਿੰਘ ਨਗਰ, ਬਾਬੋਵਾਲ ਆਦਿ ਦੀ ਬਿਜਲੀ ਪ੍ਰਭਾਵਿਤ ਹੋਵੇਗੀ। ਇਹ ਜਾਣਕਾਰੀ ਉਪ ਮੰਡਲ ਅਫਸਰ ਇੰਜੀ ਹਿਰਦੇਪਾਲ ਸਿੰਘ ਬਾਜਵਾ ਵੱਲੋ ਦਿੱਤੀ ਗਈ।

FacebookTwitterEmailWhatsAppTelegramShare
Exit mobile version