ਜ਼ੀਰਾ, 13 ਅਕਤੂਬਰ 2023 (ਦੀ ਪੰਜਾਬ ਵਾਇਰ)। ਹਲਕਾ ਜੀਰਾ ਦੇ ਸਾਬਕਾ ਕਾਂਗਰਸੀ ਵਿਧਾਇਕ ਕੁਲਬੀਜ ਜ਼ੀਰਾ ’ਤੇ ਕੇਸ ਦਰਜ ਕੀਤਾ ਗਿਆ ਹੈ। ਦੋਸ਼ ਹਨ ਕਿ ਜ਼ੀਰਾ ਨੇ ਬੀਡੀਪੀਓ ਦਫ਼ਤਰ ਸਾਹਮਣੇ ਲਾਇਆ ਸੀ ਧਰਨਾ, ਸਰਕਾਰੀ ਕੰਮ ਵਿਚ ਕੀਤੀ ਸੀ ਦਖ਼ਲਅੰਦਾਜ਼ੀ ਕੀਤੀ ਸੀ। ਇਸ ਦੌਰਾਨ ਕੁਲਬੀਰ ਅਪਣੇ ਸਾਥੀਆਂ ਦੇ ਨਾਲ ਦਫਤਰ ਅੰਦਰ ਵੜਿਆ ਅਤੇ ਉਥੇ ਸਰਕਾਰੀ ਕਾਗਜ਼ਾਂ ਦੇ ਨਾਲ ਛੇੜਛਾੜ ਕੀਤੀ। ਜ਼ੀਰਾ ਦੀ ਇਸ ਹਰਕਤ ਕਾਰਨ ਸਰਕਾਰੀ ਕੰਮਕਾਜ ਪ੍ਰਭਾਵਤ ਹੋਇਆ ਹੈ। ਦਸ ਦਈਏ ਕਿ ਜ਼ੀਰਾ ਪੁਲਿਸ ਨੇ ਪਰਚਾ ਦਰਜ ਕੀਤਾ ਹੈ।
ਸਾਬਕਾ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਜ਼ੀਰਾ ਵਿਰੁਧ FIR ਦਰਜ
