ਕੱਚੇ ਮੁਲਾਜ਼ਮਾਂ ਲਈ ਚੰਗੀ ਖ਼ਬਰ-ਪੱਕੇ ਕਰਨ ਸਬੰਧੀ ਭਗਵੰਤ ਮਾਨ ਸਰਕਾਰ ਵਲੋਂ ਕਾਰਵਾਈ ਸ਼ੁਰੂ The Punjab Wire 2 years ago ਚੰਡੀਗੜ੍ਹ, 5 ਅਕਤੂਬਰ 2023 (ਦੀ ਪੰਜਾਬ ਵਾਇਰ)। ਕੱਚੇ ਮੁਲਾਜ਼ਮਾ ਲਈ ਚੰਗੀ ਖ਼ਬਰ ਆਈ ਹੈ। ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਅਡਹਾਕ, ਕੰਟਰੈਕਚੁਅਲ, ਡੇਲੀ ਵੇਜ, ਵਰਕ ਚਾਰਜ਼ਡ ਅਤੇ ਟੈਪਰੇਰੀ ਮੁਲਾਜ਼ਮਾ ਨੂੰ ਪੱਕੇ ਕਰਨ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।