ਚੰਡੀਗੜ੍ਹ, 28 ਸਤੰਬਰ 2023 (ਦੀ ਪੰਜਾਬ ਵਾਇਰ)। PFMS ਪੋਰਟਲ ਵਿੱਚ ਟੈਕਨੀਕਲ ਗਲਤੀ ਕਾਰਨ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਫਾਰ ਐਸ ਸੀ ਐਂਡ ਅਦਰਜ ਸਕੀਮ ਅਥੀਨ ਕੁਝ ਵਿਦਿਆਰਥੀਆਂ ਨੂੰ ਡਬਲ/ ਟਰੀਪਲ ਵਜੀਫੇ ਦੀ ਅਦਾਇਗੀ ਸਬੰਧੀ ਹੁਣ ਸਿੱਖਿਆ ਵਿਭਾਗ ਵੱਲੋਂ ਇਕ ਪੱਤਰ ਜਾਰੀ ਕਰਕੇ ਰਿਕਵਰੀ ਕਰਨ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ।
