ਦਿੱਲੀ, 15 ਸਤੰਬਰ 2023 (ਦੀ ਪੰਜਾਬ ਵਾਇਰ)। ਵਿਰੋਧੀ ਦਲ ਆਧਾਰਿਤ ਗਠਬੰਦਨ INDIA ਮੀਡੀਆ ਕਮੇਟੀ ਵੱਲੋਂ ਬੀਤੇ ਦਿੰਨ੍ਹੀ ਫੈਸਲਾ ਲਿਆ ਗਿਆ ਹੈ। ਜਿਸ ਵਿੱਚ ਇਹਨਾਂ 14 ਪੱਤਰਕਾਰਾਂ ਦੇ ਸ਼ੋ ਤੇ ਹਿੱਸਾ ਨਹੀਂ ਲਿਆ ਜਾਵੇਗਾ ਅਤੇ ਨਾ ਹੀ ਇਹਨਾਂ ਦੇ ਸ਼ੌ ਤੇ ਕੋਈ ਨੁਮਾਇੰਦਾ ਭੇਜਿਆ ਜਾਵੇਗਾ।