School Holidays : 3 ਦਿਨ ਬੰਦ ਰਹਿਣਗੇ ਪੰਜਾਬ ਦੇ ਇਨ੍ਹਾਂ ਦੋ ਬਲਾਕਾਂ ਦੇ ਸਰਕਾਰੀ ਤੇ ਪ੍ਰਾਈਵੇਟ ਸਕੂਲ, ਪੜ੍ਹੋ ਤਾਜ਼ਾ ਹੁਕਮ

ਅੰਮ੍ਰਿਤਸਰ, 29 ਅਗਸਤ 2023 (ਦੀ ਪੰਜਾਬ ਵਾਇਰ)। ਜ਼ਿਲ੍ਹਾ ਮੈਜਿਸਟਰੇਟ ਨੇ ਰੱਖੜ ਪੁਨਿਆ ਮੌਕੇ ਬਾਬਾ ਬਕਾਲਾ ਕਸਬੇ ਅਧੀਨ ਪੈਂਦੇ ਦੋ ਬਲਾਕਾਂ ‘ਚ ਦੋ ਦਿਨ ਛੁੱਟੀ ਦਾ ਐਲਾਨ ਕੀਤਾ ਹੈ। ਇਸ ਐਲਾਨ ਤਹਿਤ ਰਈਆ-1 ਤੇ ਰਈਆ-2 ਦੀ ਹਦੂਦ ‘ਚ ਆਉਂਦੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ‘ਚ ਦੋ ਦਿਨ ਦੀ ਛੁੱਟੀ ਰਹੇਗੀ।

Exit mobile version