ਗੁਰਦਾਸਪੁਰ, 28 ਅਗਸਤ 2023 (ਦੀ ਪੰਜਾਬ ਵਾਇਰ)। 11 ਕੇਵੀ ਮੰਡੀ ਫੀਡਰ ਦੀ ਜਰੂਰੀ ਮੁਰੰਮਤ ਲਈ 29 ਅਗਸਤ 2023 ਨੂੰ ਸਵੇਰੇ 10 ਵਜ਼ੇ ਤੋਂ ਦੁਪਿਹਰ 1 ਵਜ਼ੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਜਿਸ ਕਾਰਨ ਜੇਲ ਰੋਡ, ਪੁੱਡਾ ਕਲੋਨੀ, ਹੇਅਰ ਵਿਹਾਰ ਕਲੋਨੀ, ਇੰਪਰੂਵਮੈਂਟ ਟਰਸਟ ਸਕੀਮ ਨੰਬਰ 5, ਡਾਲਾ ਇਨਕਲੇਵ, ਆਰੀਆਂ ਨਗਰ, ਬਹਿਰਾਮਪੁਰ ਰੋਡ, ਸੰਤ ਨਗਰ ਆਦਿ ਦੀ ਬਿਜਲੀ ਪ੍ਰਭਾਵਿਤ ਰਹੇਗੀ। ਇਹ ਜਾਣਕਾਰੀ ਉਪ ਮੰਡਲ ਅਫਸਰ ਇੰਜ ਹਿਰਦੇਪਾਲ ਸਿੰਘ ਵੱਲੋਂ ਦਿੱਤੀ ਗਈ ਹੈ।
? ਗੁਰਦਾਸਪੁਰ ਅੰਦਰ ਕੱਲ ਇਹਨ੍ਹਾਂ ਖੇਤਰਾਂ ਅੰਦਰ ਸਵੇਰੇ 10 ਤੋਂ ਦੁਪਹਿਰ 1 ਵਜੇ ਤੱਕ ਬਿਜ਼ਲੀ ਰਹੇਗੀ ਬੰਦ, ਪੜ੍ਹੋ ਕਿਹੜ੍ਹੇ ਖੇਤਰ ਹੋਣਗੇਂ ਪ੍ਰਭਾਵਿਤ
