Gurdaspur Flood Update, ਘਬਰਾਉਣ ਦੀ ਕੋਈ ਲੋੜ੍ਹ ਨਹੀਂ, ਸੁਣੋਂ ਕੀ ਕਹਿ ਰਹੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਹਿਮਾਂਸ਼ੂ ਅਗਰਵਾਲ

ਗੁਰਦਾਸਪੁਰ, 17 ਅਗਸਤ 2023 (ਦੀ ਪੰਜਾਬ ਵਾਇਰ)। Gurdaspur Flood Update ਦੇ ਚਲਦੇ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਵੱਲੋਂ ਜ਼ਿਲ੍ਹਾ ਨਿਵਾਸਿਆਂ ਨੂੰ ਅਪਡੇਟ ਕੀਤਾ ਗਿਆ ਹੈ। ਉਨ੍ਹਾਂ ਵੱਲੋਂ ਸੰਦੇਸ਼ ਵਿੱਚ ਜ਼ਿਲ੍ਹਾ ਨਿਵਾਸਿਆਂ ਨੂੰ ਕਿਹਾ ਗਿਆ ਹੈ ਕਿ ਘਬਰਾਉਣ ਦੀ ਕੋਈ ਲੋੜ੍ਹ ਨਹੀਂ, ਕਰੀਬ 600 ਲੋਕਾਂ ਨੂੰ ਬਚਾਇਆ ਗਿਆ ਅਤੇ 5000 ਦੇ ਕਰੀਬ ਲੋਕਾਂ ਨੂੰ ਸੁਰਖਿਅਤ ਥਾਵਾਂ ਤੇ ਪਹੁੰਚਾਇਆ ਗਿਆ ਹੈ। ਡੀਸੀ ਨੇ ਸ਼੍ਰੀ ਹਰਗੋਬਿੰਦਪੁਰ ਸਾਹਿਬ ਵਿੱਚ ਵਾਪਰੀ ਘਟਨਾ ਸਬੰਧੀ ਦੁੱਖ ਵਿਅਕਤ ਕਰਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਕੀ ਲੋਕ ਬੱਚਿਆ ਦਾ ਖਿਲਾਲ ਰੱਖਣ। ਸੁਣੋ ਕੀ ਕਹਿ ਰਹੇ ਹਨ ਡੀਸੀ ਅਗਰਵਾਲ

Gurdaspur Flood Update, ਸੁਣੋਂ ਕੀ ਕਹਿ ਰਹੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਹਿਮਾਂਸ਼ੂ ਅਗਰਵਾਲ
FacebookTwitterEmailWhatsAppTelegramShare
Exit mobile version