Update:- ਗੁਰਦਾਸਪੁਰ ਅੰਦਰ ਬੁੱਧਵਾਰ ਨੂੰ ਹੋਣ ਵਾਲਾ ਬਿਜਲੀ ਦਾ Shut Down ਹੋਇਆ ਕੈਂਸਲ

ਗੁਰਦਾਸਪੁਰ,1 ਅਗਸਤ 2023 (ਦੀ ਪੰਜਾਬ ਵਾਇਰ)। ਗੁਰਦਾਸਪੁਰ ਅੰਦਰ ਬੁੱਧਵਾਰ ਨੂੰ ਹੋਣ ਵਾਲਾ ਬਿਜਲੀ ਦਾ Shut Down ਕੈਂਸਲ ਹੋ ਗਿਆ ਹੈ। ਐਕਸੀਅਨ ਗੁਰਦਾਸਪੁਰ ਵੱਲੋਂ ਦੱਸਿਆ ਗਿਆ ਕਿ ਇਹ shut down ਤਕਨੀਕੀ ਕਾਰਨਾਂ ਕਰਕੇ ਰੱਦ ਕਰ ਦਿੱਤਾ ਗਿਆ ਹੈ।

ਇਹ ਅਪਡੇਟ ਹੇਠ ਦਿੱਤੀ ਖ਼ਬਰ ਦਾ ਅਪਡੇਟ ਹੈ।

ਗੁਰਦਾਸਪੁਰ- ਬੁੱਧਵਾਰ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਇਹਨ੍ਹਾਂ ਇਲਾਕਿਆਂ ਦੀ ਬਿਜ਼ਲੀ ਰਹੇਗੀ ਬੰਦ, ਵੇਖੋਂ ਕਿਹੜ੍ਹੇ ਇਲਾਕੇ ਦੀ ਬਿਜਲੀ ਹੋਵੇਗੀ ਬੰਦ https://thepunjabwire.com/?p=424865

FacebookTwitterEmailWhatsAppTelegramShare
Exit mobile version