ਕੱਲ ਸਵੇਰੇ 10 ਵਜ਼ੇ ਪੌਂਗ ਡੈਮ ਤੋਂ 20 ਹਜਾਰ ਕਿਓਸਿਕ ਛੱਡਿਆ ਜਾਵੇਗਾ ਪਾਣੀ

ਚੰਡੀਗੜ੍ਹ, 11 ਜੁਲਾਈ 2023 (ਦੀ ਪੰਜਾਬ ਵਾਇਰ)। ਕੱਲ਼ ਸਵੇਰੇ ਪੌਂਗ ਡੈਮ ਤੋਂ 20 ਹਜਾਰ ਕਿਓਸਿਕ ਪਾਣੀ ਸ਼ਾਹ ਨਹਿਰ ਬੈਰਾਜ ਰਿਜਵਰਿਅਰ ਅੰਦਰ ਛੱਡਿਆ ਜਾਵੇਗਾ। ਜਿਸ ਸਬੰਧੀ ਕਈ ਜਿਲ੍ਹਾ ਹੋਸ਼ਿਆਰਪੁਰ, ਗੁਰਦਾਸਪੁਰ, ਪਠਾਨਕੋਟ, ਕਾਂਗੜਾ (ਹਿਮਾਚਲ ਪ੍ਰਦੇਸ਼) ਸਹਿਤ ਵੱਖ ਵੱਖ ਐਸਡੀਐਮ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਜਿਸ ਦੀ ਸੂਚੀ ਹੇਠ ਦਿੱਤੀ ਗਈ ਹੈ।

FacebookTwitterEmailWhatsAppTelegramShare
Exit mobile version