ਜ਼ਿਲ੍ਹਾ ਮੈਜਿਸਟਰੇਟ ਰੂਪਨਗਰ ਵੱਲੋਂ 10 ਜੁਲਾਈ ਨੂੰ ਸਕੂਲਾਂ ਅਤੇ ਸਮੂਹ ਵਿਦਿਅਕ ਅਦਾਰਿਆਂ ਅੰਦਰ ਛੁੱਟੀ ਦਾ ਐਲਾਨ The Punjab Wire 2 years ago ਰੂਪਨਗਰ, 9 ਜੁਲਾਈ 2023 (ਦੀ ਪੰਜਾਬ ਵਾਇਰ)। ਜ਼ਿਲ੍ਹਾ ਮੈਜਿਸਟਰੇਟ ਰੂਪਨਗਰ ਆਈਏਐਸ ਪ੍ਰੀਤੀ ਯਾਦਵ ਵੱਲੋਂ ਭਾਰੀ ਮੀਂਹ ਨੂੰ ਮੁੱਖ ਰੱਖਦੇ ਹੋਏ 10 ਜੁਲਾਈ ਨੂੰ ਸਕੂਲਾਂ ਅਤੇ ਸਮੂਹ ਵਿਦਿਅਕ ਅਦਾਰਿਆਂ ਅੰਦਰ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਜਿਸ ਦੇ ਆਰਡਰ ਇਸ ਪ੍ਰਕਾਰ ਹਨ।