ਮੁੱਖ ਮੰਤਰੀ ਮਾਨ ਵੱਲੋਂ ਜਸਵੀਰ ਸਿੰਘ ਨੂੰ PSPCL ਅਤੇ ਨੇਮ ਚੰਦ ਨੂੰ PSTCL ਦੇ ਡਾਇਰੈਕਟਰ ਕੀਤੇ ਨਿਯੁਕਤ The Punjab Wire 2 years ago ਚੰਡੀਗੜ੍ਹ, 26 ਜੂਨ 2023 (ਦੀ ਪੰਜਾਬ ਵਾਇਰ)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਸਵੀਰ ਸਿੰਘ ਨੂੰ PSPCL ਤੇ ਨੇਮ ਚੰਦ ਨੂੰ PSTCL ਦੇ ਡਾਇਰੈਕਟਰ ਵਜੋਂ ਕੀਤੀ ਨਿਯੁਕਤ ਕੀਤਾ ਗਿਆ ਹੈ।