ਚੇਤਾਵਨੀ- ਮੌਸਮ ਵਿਭਾਗ ਵੱਲੋਂ 17 ਅਪ੍ਰੈਲ ਤੋਂ 19 ਅਪ੍ਰੈਲ ਤੱਕ ਚੇਤਾਵਨੀ ਜਾਰੀ The Punjab Wire 2 years ago ਚੰਡੀਗੜ੍ਹ, 15 ਅਪ੍ਰੈਲ 2023 (ਦੀ ਪੰਜਾਬ ਵਾਇਰ)। ਮੌਸਮ ਵਿਭਾਗ ਵੱਲੋਂ ਪੰਜਾਬ ਅੰਦਰ ਮਾਝਾ, ਮਾਲਵਾ ਅਤੇ ਦੋਆਬਾ ਖੇਤਰ ਵਿੱਚ ਚੇਤਾਵਨੀ ਜਾਰੀ ਕੀਤੀ ਗਈ ਹੈ। ਜਿਸ ਦੇ ਚਲਦੇ 17 ਤੋਂ 19 ਅਪ੍ਰੈਲ ਤੱਕ ਗਰਜ/ਚਮਕ/ਤੇਜ਼ ਹਵਾਵਾਂ (30 -40) ਕਿਲੋਮੀਟਰ ਤੱਕ ਚਲਣ ਦੀ ਸੰਭਾਵਨਾ ਹੈ।