ਪੰਜਾਬ ਦੇ 12 ਆਈ.ਏ.ਐਸ ਅਤੇ ਇੱਕ ਆਈ.ਐਫ਼ਐਸ ਅਧਿਕਾਰੀ ਦਾ ਹੋਇਆ ਤਬਾਦਲਾ The Punjab Wire 2 years ago ਚੰਡੀਗੜ੍ਹ, 13 ਅਪ੍ਰੈਲ, 2023 (ਦੀ ਪੰਜਾਬ ਵਾਇਰ)। ਪੰਜਾਬ ਸਰਕਾਰ ਨੇ ਵੀਰਵਾਰ ਨੂੰ ਤੁਰੰਤ ਪ੍ਰਭਾਵ ਨਾਲ 12 ਆਈਏਐਸ ਅਤੇ ਇੱਕ ਆਈਐਫਐਸ ਅਧਿਕਾਰੀਆਂ ਦੇ ਤਬਾਦਲੇ ਅਤੇ ਤਾਇਨਾਤੀ ਦੇ ਹੁਕਮ ਜਾਰੀ ਕੀਤੇ ਹਨ।