ਮੌਸਮ ਵਿਭਾਗ ਵੱਲੋਂ ਚੇਤਾਵਨੀ ਜਾਰੀ, 30 ਅਤੇ 31 ਨੂੰ ਇਹਨ੍ਹਾਂ ਜਿਲ੍ਹੇਆ ਅੰਦਰ ਪਵੇਗਾ ਭਾਰੀ ਮੀਂਹ੍ਹ

ਚੰਡੀਗੜ੍ਹ, 29 ਮਾਰਚ 2023 (ਦੀ ਪੰਜਾਬ ਵਾਇਰ)। ਭਾਰਤ ਮੌਸਮ ਵਿਗਿਆਨ ਕੇਂਦਰ ਵਿਭਾਗ ਵੱਲੋਂ ਚੇਤਾਵਨੀ ਜਾਰੀ ਕੀਤੀ ਗਈ ਹੈ। ਜਿਸ ਦੇ ਚਲਦੀਆਂ 30 ਅਤੇ 31 ਮਾਰਚ ਨੂੰ ਭਾਰੀ ਮੀਂਹ੍ਹ ਦੱਸਿਆ ਗਿਆ ਹੈ।

Exit mobile version