ਬੀਬੀਸੀ ਪੰਜਾਬੀ ਦਾ ਟਵੀਟਰ ਖਾਤਾ ਭਾਰਤ ਵਿੱਚ ਹੋਇਆ ਬਲਾਕ

ਚੰਡੀਗੜ੍ਹ, 28 ਮਾਰਚ 2023 (ਦੀ ਪੰਜਾਬ ਵਾਇਰ)। ਟਵੀਟਰ ਨੇ ਬੀਬੀਸੀ ਪੰਜਾਬੀ ਤੇ ਵੱਡਾ ਐਕਸ਼ਨ ਲੈਂਦੇ ਹੋਏ ਇਸਨੂੰ ਭਾਰਤ ਵਿੱਚ ਬਲਾਕ ਕਰ ਦਿੱਤਾ ਹੈ। ਬੀਬੀਸੀ ਪੰਜਾਬੀ ਕਾ ਟਵੀਟਰ ਅਕਾਉਂਟ ਖੋਲਣ ਤੇ ਇਸ ਤੇ Account Withheld ਦਾ ਮੈਸੇਜ ਸ਼ੋ ਹੋ ਰਿਹਾ ਹੈ। ਇਸ ਤਰ੍ਹਾਂ ਪਹਿਲ੍ਹੀ ਵਾਰ ਨਹੀਂ ਹੋਇਆ ਹੈ ਜੱਦ ਬੀਬੀਸੀ ਤੇ ਇਸ ਤਰ੍ਹਾਂ ਦਾ ਐਕਸ਼ਨ ਲਿਆ ਗਿਆ ਹੋਵੇ। ਇਸਤੋਂ ਪਹਿਲ੍ਹਾਂ ਇਸੇ ਸਾਲ ਜਨਵਰੀ ਵਿੱਚ ਬੀਬੀਸੀ ਦੀ ਡਾਕੁਮੈਂਟਰੀ ਇੰਡਿਆ :ਦਾ ਮੋਦੀ ਕੋਅਸ਼ਚਨ ਦਾ ਲਿੰਕ ਸ਼ੇਅਰ ਕਰਨ ਤੇ ਕੇਂਦਰ ਸਰਕਾਰ ਨੇ ਬੀਬੀਸੀ ਦੇ ਕਈ ਯੂਟਉਬ ਵੀਡੀਓ ਅਤੇ ਟਵੀਟਰ ਪੋਸਟ ਨੂੰ ਬਲਾੱਕ ਕਰਨ ਦੇ ਨਿਰਦੇਸ਼ ਜਾਰੀ ਕੀਤੇ ਸਨ।

FacebookTwitterEmailWhatsAppTelegramShare
Exit mobile version