16 IPS ਅਤੇ 2 PPS ਅਧਿਕਾਰੀਆਂ ਦਾ ਹੋਇਆ ਤਬਾਦਲਾ The Punjab Wire 2 years ago ਚੰਡੀਗੜ੍ਹ, 28 ਫਰਵਰੀ 2023 (ਦੀ ਪੰਜਾਬ ਵਾਇਰ)। ਪੰਜਾਬ ਸਰਕਾਰ ਵੱਲੋਂ ਉੱਚ ਅਧਿਕਾਰੀਆਂ ਦਾ ਵੱਡਾ ਫੇਰਬਦਲ ਕਰਦੇ ਹੋਏ 16 IPS ਅਤੇ 3 PPS ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਹੈ। ਜਿਸ ਦੀ ਸੂਚੀ ਹੇਠਾ ਦਿੱਤੀ ਗਈ ਹੈ।