ਜ਼ਿਲ੍ਹਾ ਗੁਰਦਾਸਪੁਰ ਅੰਦਰ 70 ਆਂਗਣਵਾੜੀ ਹੈਲਪਰ, 9 ਮਿੰਨੀ ਆਂਗਣਵਾੜੀ ਵਰਕਰ ਅਤੇ 260 ਆਂਗਣਵਾੜੀ ਹੈਲਪਰਾਂ ਦੀ ਖਾਲੀ ਅਸਾਮੀਆ ਦੀ ਨਿਕਲੀ ਭਰਤੀ, 9 ਮਾਰਚ ਤੱਕ ਕੀਤਾ ਜਾ ਸਕਦਾ ਹੈ ਅਪਲਾਈ – ਪੜੋਂ ਪੂਰੀ ਜਾਣਕਾਰੀ

ਗੁਰਦਾਸਪੁਰ, 22 ਫਰਵਰੀ (ਮੰਨਣ ਸੈਣੀ)। ਜ਼ਿਲ੍ਹਾ ਗੁਰਦਾਸਪੁਰ ਅੰਦਰ 70 ਆਂਗਣਵਾੜੀ ਹੈਲਪਰ, 9 ਮਿੰਨੀ ਆਂਗਣਵਾੜੀ ਵਰਕਰ ਅਤੇ 260 ਆਂਗਣਵਾੜੀ ਹੈਲਪਰਾਂ ਦੀ ਖਾਲੀ ਅਸਾਮੀਆ ਦੀ ਭਰਤੀ ਲਈ ਜ਼ਿਲ੍ਹਾ ਪ੍ਰੋਗਰਾਮ ਅਫਸਰ ਗੁਰਦਾਸਪੁਰ ਵੱਲੋਂ ਇਸਤਰੀ ਉਮੀਦਵਾਰਾਂ ਤੋਂ ਦਰਖਾਸਤਾਂ ਦੀ ਮੰਗ ਕੀਤੀ ਗਈ ਹੈ। ਦਰਖਾਸਤ 17 ਫਰਵਰੀ ਤੋਂ 9 ਮਾਰਚ ਤੱਕ ਅਪਲਾਈ ਕੀਤੀ ਜਾ ਸਕਦੀ ਹੈ। ਪੂਰੀ ਜਾਣਕਾਰੀ ਲਈ ਹੇਠ ਦਿੱਤੇ ਲਿੰਕ ਡਾਉਨਲੋਡ ਕਰੋ।

FacebookTwitterEmailWhatsAppTelegramShare
Exit mobile version