ਗੁਰਦਾਸਪੁਰ, 15 ਫਰਵਰੀ (ਮੰਨਣ ਸੈਣੀ)। ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਐਸਐਸਪੀ ਸ਼੍ਰੀ ਦੀਪਕ ਹਿਲੋਰੀ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਦੀਪਕ ਹਿਲੌਰੀ ਦਾ ਤਬਾਦਲਾ ਸਟਾਫ਼ ਅਫਸਰ ਟੂ ਡੀਜੀਪੀ ਪੰਜਾਬ ਵਜੋਂ ਹੋਇਆ ਹੈ। ਜਦਕਿ ਸ਼੍ਰੀ. ਦਯਾਮਾ ਹਰੀਸ਼ ਕੁਮਾਰ ਓਮ ਪ੍ਰਕਾਸ਼, ਆਈ.ਪੀ.ਐਸ ਨੂੰ ਗੁਰਦਾਸਪੁਰ ਦਾ ਨਵਾ ਐਸਐਸਪੀ ਲਗਾਇਆ ਗਿਆ ਹੈ। ਦਯਾਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਇਸ ਤੋਂ ਪਹਿਲ੍ਹਾ ਖੰਨਾ ਵਿੱਚ ਬਤੌਰ ਐਸਐਸਪੀ ਤੈਨਾਤ ਸਨ।
ਗੁਰਦਾਸਪੁਰ ਦੇ ਐਸਐਸਪੀ ਦਾ ਹੋਇਆ ਤਬਾਦਲਾ, ਦਯਾਮਾ ਹਰੀਸ਼ ਕੁਮਾਰ ਓਮ ਪ੍ਰਕਾਸ਼, ਆਈ.ਪੀ.ਐਸ ਹੋਣਗੇ ਗੁਰਦਾਸਪੁਰ ਦੇ ਨਵੇਂ ਐਸਐਸਪੀ
