ਪੰਜਾਬ ਸਰਕਾਰ ਨੇ DIG ਗੁਰਪ੍ਰੀਤ ਭੁੱਲਰ ਤੇ ਬਲਜੋਤ ਰਾਠੌਰ ਨੂੰ IGP ਅਤੇ ਉਪਿੰਦਰਜੀਤ ਘੁੰਮਣ ਤੇ ਹਰਚਰਨ ਭੁੱਲਰ ਨੂੰ DIG ਵਜੋਂ ਦਿੱਤੀ ਤਰੱਕੀ The Punjab Wire 3 years ago ਚੰਡੀਗੜ੍ਹ, 31ਜਨਵਰੀ (ਦੀ ਪੰਜਾਬ ਵਾਇਰ)। ਪੰਜਾਬ ਸਰਕਾਰ ਨੇ DIG ਗੁਰਪ੍ਰੀਤ ਭੁੱਲਰ ਤੇ ਬਲਜੋਤ ਰਾਠੌਰ ਨੂੰ IG ਅਤੇ ਉਪਿੰਦਰਜੀਤ ਘੁੰਮਣ ਤੇ ਹਰਚਰਨ ਭੁੱਲਰ ਨੂੰ DIG ਵਜੋਂ ਤਰੱਕੀ ਦਿੱਤੀ ਗਈ ਹੈ। ਹੁਕਮਾ ਦੀ ਕਾਪੀ ਹੇਠਾ ਦਿੱਤੀ ਗਈ ਹੈ।