ਫਰੀਦਕੋਟ, 30 ਜਨਵਰੀ (ਦੀ ਪੰਜਾਬ ਵਾਇਰ)। ਵਿਜੀਲੈਂਸ ਬਿਊਰੋ ਨੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਫਰੀਦਕੋਟ ਦੇ ਸਾਬਕਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੂੰ ਜਾਂਚ ਲਈ ਬੁਲਾਇਆ ਹੈ। ਕਿੱਕੀ ਢਿੱਲੋਂ ਆਪਣੇ ਵਕੀਲ ਨਾਲ ਵਿਜਿਲੈਂਸ ਦੇ ਦਫਤਰ ਪਹੁੰਚੇ ਹਨ।
ਵਿਜਿਲੈਂਸ ਦੇ ਦਫ਼ਤਰ ਪੁੱਜੇ ਸਾਬਕਾ ਵਿਧਾਇਕ ਕੱਕੀ ਢਿੱਲੋਂ, ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਚ ਹੋ ਰਹੀ ਪੁੱਛਗਿਝ
