ਚੰਡੀਗੜ੍ਹ, 23 ਜਨਵਰੀ (ਦੀ ਪੰਜਾਬ ਵਾਇਰ)। ਪੰਜਾਬ ਮੰਤਰੀ ਮੰਡਲ ਦੀ 1 ਫ਼ਰਵਰੀ ਨੂੰ ਹੋਣ ਜਾ ਰਹੀ ਬੈਠਕ ਮੁਲਤਵੀਂ ਕਰ ਦਿੱਤੀ ਗਈ ਹੈ। ਹੁਣ ਇਹ ਬੈਠਕ 1 ਫ਼ਰਵਰੀ ਦੀ ਜਗ੍ਹਾਂ 3 ਫ਼ਰਵਰੀ 2023 ਨੂੰ ਹੋਵੇਗੀ।