ਕੈਥੋਲਿਕ ਚਰਚ ਠੱਕਰਪੁਰਾ ਅੰਦਰ ਅੱਧੀ ਰਾਤ ਨੂੰ ਸ਼ਰਾਰਤੀ ਤੱਤਾਂ ਵੱਲੋਂ ਕੀਤੀ ਗਈ ਭੰਨਤੋੜ, ਕਾਰ ਨੂੰ ਲਗਾਈ ਅੱਗ: ਵੀਡੀਓ ਵਾਇਰਲ

ਅਮ੍ਰਿਤਸਰ, 31 ਅਗਸਤ (ਦੇ ਪੰਜਾਬ ਵਾਇਰ)। ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਬੀਤੀ ਰਾਤ ਨੂੰ ਕੈਥੋਲਿਕ ਚਰਚ ਠੱਕਰਪੁਰਾ, ਪੱਟੀ (ਤਰਨ ਤਾਰਨ) ਵਿਖੇ ਭੰਨਤੋੜ ਕੀਤੀ ਗਈ ਅਤੇ ਇਕ ਗੱਡੀ ਨੂੰ ਅੱਗ ਲਗਾ ਦਿੱਤੀ ਗਈ।

ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜੋਂ ਦਰ ਰਾਤ 12਼ 40 ਵਜੇ ਦੀ ਦੱਸੀ ਜਾ ਰਹੀ ਹੈ।

ਪੁਲਿਸ ਇਸ ਮਾਮਲੇ ਸਬੰਧੀ ਜਾਂਚ ਵਿਚ ਜੁੱਟ ਗਈ ਹੈ।

Exit mobile version