ਇਸ਼ਰਪ੍ਰੀਤ ਸਿੰਘ ਬਣੇ ਪੰਜਾਬ NSUI ਦੇ ਨਵੇ ਪ੍ਰਧਾਨ

ਚੰਡੀਗੜ੍ਹ, 11 ਅਗਸਤ (ਦ ਪੰਜਾਬ ਵਾਇਰ)। ਆਲ ਇੰਡੀਆ ਕਾਂਗਰਸ ਹਾਈਕਮਾਨ ਵਲੋਂ ਨੈਸ਼ਨਲ ਸਟੂਡੈਂਡ ਯੂਨਿਅਨ ਆਫ ਇੰਡਿਆ (NSUI) ਪੰਜਾਬ ਸੂਬੇ ਦਾ ਨਵਾਂ ਪ੍ਰਧਾਨ ਲਗਾਇਆ ਗਿਆ ਹੈ। ਜਿਸ ਵਿੱਚ ਇਸ਼ਰਪ੍ਰੀਤ ਸਿੰਘ ਨੂੰ ਪ੍ਰਧਾਨ ਥਾਪ ਕੇ ਜਿਮੇਂਵਾਰੀ ਸੌਂਪੀ ਗਈ ਹੈ।

Exit mobile version