ਸਿੱਖਿਆ ਵਿਭਾਗ ਵਲੋਂ ਤਨਖਾਹ ਕਢਵਾਉਣ ਵਿੱਚ ਪੇਸ਼ ਆਉਂਦੀਆਂ ਦਿੱਕਤਾਂ ਨੂੰ ਕੀਤਾ ਗਿਆ ਦੂਰ

223 ਸਕੂਲਾਂ ਦੀਆਂ ਡੀ.ਡੀ ਪਾਵਰਾਂ ਦਾ ਵਾਧੂ ਚਾਰਜ ਹੋਰਨਾਂ ਸਕੂਲਾਂ ਦੇ ਮੁਖੀਆਂ ਨੂੰ ਦਿੱਤਾ

ਚੰਡੀਗੜ੍ਹ, 13 ਜੂਨ (ਦ ਪੰਜਾਬ ਵਾਇਰ)। ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਡੀ.ਡੀ ਪਾਵਰਾਂ ਕਾਰਨ ਵਿਭਾਗ ਵਿੱਚ ਤਨਖਾਹ ਕਢਵਾਉਣ ਵਿੱਚ ਆਉਂਦੀਆਂ ਦਿੱਕਤਾਂ ਨੂੰ ਦੂਰ ਕਰਦਿਆਂ ਅਤੇ ਪ੍ਰਬੰਧਕੀ ਜਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸੂਬੇ ਭਰ ਦੇ ਵੱਖ ਵੱਖ ਜ਼ਿਲ੍ਹਿਆਂ ਅੰਦਰ ਕੁਲ 223 ਸਕੂਲਾਂ ਦੀਆਂ ਡੀ.ਡੀ ਪਾਵਰਾਂ (ਵਾਧੂ ਚਾਰਜ) ਹੋਰਨਾਂ ਸਕੂਲਾਂ ਦੇ ਮੁਖੀਆਂ ਨੂੰ ਦਿੱਤਾ ਗਿਆ ਹੈ। ਜਿਸ ਦੀ ਸੂੂਚੀ ਇਸ ਪ੍ਰਕਾਰ ਹੈ।

ਪੂਰੀ ਲਿਸਟ ਪੜਨ ਲਈ ਲਿੰਕ ਡਾਉਨਲੋਡ ਕਰੋਂ।

FacebookTwitterEmailWhatsAppTelegramShare
Exit mobile version