IPS ਗੁਰਸ਼ਰਨ ਸਿੰਘ ਸੰਧੂ ਹੋਣਗੇਂ ਜਲੰਧਰ ਦੇ ਨਵੇਂ ਕਮਿਸ਼ਨਰ ਪੁਲਿਸ The Punjab Wire 3 years ago ਚੰਡੀਗੜ੍ਹ, 2 ਜੂਨ, 2022: ਪੰਜਾਬ ਸਰਕਾਰ ਵੱਲੋਂ ਕੀਤੇ ਤਬਾਦਲਿਆਂ ਵਿਚ ਅੱਜ ਗੁਰਸ਼ਰਨ ਸਿੰਘ ਸੰਧੂ ਨੂੰ ਜਲੰਧਰ ਦਾ ਨਵਾਂ ਕਮਿਸ਼ਨਰ ਪੁਲਿਸ ਨਿਯੁਕਤ ਕੀਤਾ ਗਿਆ ਹੈ। ਉਹ ਗੁਰਪ੍ਰੀਤ ਸਿੰਘ ਤੂਰ ਦੀ ਥਾਂ ਲੈਣਗੇ।