ਆਈਏਐਸ ਜਸਪ੍ਰੀਤ ਤਲਵਾੜ ਸਕੂਲ ਸਿੱਖਿਆ ਵਿਭਾਗ ਦੇ ਨਵੇਂ ਪ੍ਰਿੰਸੀਪਲ ਸੈਕਟਰੀ ਨਿਯੁੁਕਤ The Punjab Wire 4 years ago ਚੰਡੀਗੜ੍ਹ, 31 ਮਈ 2022- ਪੰਜਾਬ ਸਰਕਾਰ ਦੇ ਵਲੋਂ ਸੀਨੀਅਰ ਆਈਏਐਸ ਅਫ਼ਸਰ ਜਸਪ੍ਰੀਤ ਤਲਵਾੜ ਨੂੰ ਸਿੱਖਿਆ ਮਹਿਕਮੇ ਦੇ ਪ੍ਰਿੰਸੀਪਲ ਸੈਕਟਰੀ ਵਜੋਂ ਨਿਯੁਕਤ ਕੀਤਾ ਗਿਆ ਹੈ।