ਬਿਨਾਂ ਐਨ.ਓ.ਸੀ ਰਜਿਸਟ੍ਰੀ ਕਰਨ ਦੇ ਦੋਸ਼ਾ ਤਲੇ ਹੋਸ਼ਿਆਰਪੁਰ ਅਤੇ ਲੁਧਿਆਨਾ ਪੂਰਬੀ ਦੇ ਸਬ ਰਜਿਸਟ੍ਰਾਰ ਸਸਪੈਂਡ

ਚੰਡੀਗੜ੍ਹ, 31 ਮਈ (ਦ ਪੰਜਾਬ ਵਾਇਰ)। ਪੰਜਾਬ ਸਰਕਾਰ ਵੱਲੋਂ ਬਿਨਾਂ ਐਨ.ਓ.ਸੀ ਤੇ ਰਜਿਸਟ੍ਰੀ ਕਰਨ ਦੇ ਦੋਸ਼ਾ ਤਲੇ ਹੋਸ਼ਿਆਰਪੁਰ ਅਤੇ ਲੁਧਿਆਨਾ ਪੂਰਬੀ ਦੇ ਸਬ ਰਜਿਸਟ੍ਰਾਰ ਸਸਪੈਂਡ ਕਰ ਦਿੱਤੇ ਗਏ ਹਨ। ਸਰਕਾਰ ਵੱਲ਼ੋਂ ਹੋਸ਼ਿਆਰਪੁਰ ਦੇ ਸਬ ਰਿਜਸਟ੍ਰਾਰ ਹਰਮਿੰਦਰ ਸਿੰਘ ਅਤੇ ਲੁਧਿਆਨਾ ਪੂਰਬੀ ਦੇ ਸਬ ਰਜਿਸਟ੍ਰਾਰ ਜੀਵਨ ਗਰਗ ਨੂੰ ਸਸਪੈਂਡ ਕਰ ਦਿੱਤਾ ਹੈ।

FacebookTwitterEmailWhatsAppTelegramShare
Exit mobile version