ਪੰਜਾਬ ਸਰਕਾਰ ਨੇ 7 ਜ਼ਿਲੇ ਦੇ ਡਿਪਟੀ ਕਮਿਸ਼ਨਰ ਬਦਲੇ, ਪੜੋ ਕਿਹੜੇ ਜ਼ਿਲੇ ਅੰਦਰ ਕਿਹੜਾ ਅਫਸਰ ਲੱਗਾ ਡੀਸੀ The Punjab Wire 3 years ago ਚੰਡੀਗੜ੍ਹ, 12 ਅਪ੍ਰੈਲ । ਪੰਜਾਬ ਸਰਕਾਰ ਨੇ 7 ਜ਼ਿਲਿਆ ਅੰਦਰ ਡਿਪਟੀ ਕਮਿਸ਼ਨਰ ਬਦਲ ਦਿੱਤੇ ਹਨ। ਜਿਹਨਾਂ ਦੀ ਸੂਚੀ ਇਸ ਪ੍ਰਕਾਰ ਹੈ।