ਪੰਜਾਬ ਕਾਂਗਰਸ ਦਾ Twitter ਅਕਾਉਂਟ ਹੋਇਆ ਹੈਕ The Punjab Wire 3 years ago ਗੁਰਦਾਸਪੁਰ, 11 ਅਪ੍ਰੈਲ । ਪੰਜਾਬ ਕਾਂਗਰਸ ਦਾ Twitter ਅਕਾਉਂਟ ਹੈਕ ਹੋ ਗਿਆ ਹੈ। ਹੈਕਰ ਵੱਲੋਂ ਅਕਾਉਂਟ ਤੇ ਗੱਲਤ ਪੋਸਟਾਂ ਪਾਇਆਂ ਗਇਆ ਹਨ। ਦੱਸਣਯੋਗ ਹੈ ਕਿ ਇਸ ਅਕਾਉਂਟ ਦੇ 118.9k ਫਾਲੋਅਰ ਹਨ। ਇਸ ਤੋਂ ਪਹਿਲਾਂ ਹੈਕਰਾਂ ਵੱਲੋਂ ਕਈ ਭਾਰਤ ਸਰਕਾਰ ਦੇ ਅਕਾਉਂਟ ਵੀ ਹੈਕ ਕੀਤੇ ਜਾ ਰਹੇ ਹਨ।