ਚੰਡੀਗੜ੍ਹ, 4 ਅਪ੍ਰੈਲ 2022- ਪੰਜਾਬ ਸਰਕਾਰ ਨੇ ਸੀਨੀਅਰ ਆਈਪੀਐਸ ਅਫ਼ਸਰ ਏਡੀਜੀਪੀ ਗੌਰਵ ਯਾਦਵ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਸਪੈਸ਼ਲ ਪ੍ਰਿੰਸੀਪਲ ਸੈਕਟਰੀ ਲਾਇਆ ਹੈ। ਇਹ ਚਾਰਜ ਉਨ੍ਹਾਂ ਨੂੰ ਅਡੀਸ਼ਨਲ ਦਿੱਤਾ ਗਿਆ ਹੈ, ਜਦੋਂਕਿ ਉਹ ਇਸ ਵੇਲੇ ਏਡੀਜੀਪੀ ਪੁਲਿਸ ਮਾਡਰਨਨਾਈਜੇਸ਼ਨ ਵਜੋਂ ਤਾਇਨਾਤ ਹਨ।