6 ਜ਼ਿਲ੍ਹਿਆਂ ਦੇ ਡੀਸੀ ਸਮੇਤ 11 ਆਈਏਐਸ ਅਫ਼ਸਰਾਂ ਤੇ 1 ਪੀਸੀਐਸ ਅਫ਼ਸਰ ਦਾ ਤਬਾਦਲਾ The Punjab Wire 3 years ago ਚੰਡੀਗੜ, 31 ਮਾਰਚ। ਪੰਜਾਬ ਸਰਕਾਰ ਵੱਲੋਂ 6 ਜ਼ਿਲ੍ਹਿਆਂ ਦੇ ਡੀਸੀ ਸਮੇਤ 11 ਆਈਏਐਸ ਅਫ਼ਸਰਾਂ ਤੇ 1 ਪੀਸੀਐਸ ਅਫ਼ਸਰ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਜਿਸ ਦੀ ਸੂਚੀ ਇਸ ਪ੍ਰਕਾਰ ਹੈ।