ਭਗਵੰਤ ਮਾਨ ਅੱਜ 28 ਮਾਰਚ ਨੂੰ ਕਰਨਗੇ ਪੰਜਾਬ ਪੱਖੀ ਘੋਸ਼ਣਾ, ਪਾਰਟੀ ਨੇ ਕੀਤਾ ਟਵੀਟ The Punjab Wire 4 years ago ਚੰਡੀਗੜ੍ਹ, 28 ਮਾਰਚ, 2022 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਇੱਕ ਵੱਡੀ ਪੰਜਾਬ ਪੱਖੀ ਘੋਸ਼ਣਾ ਕਰਣ ਜਾ ਰਹੇ ਹਨ। ਇਸ ਗੱਲ ਦਾ ਖੁਲਾਸਾ ‘ਆਪ’ ਪੰਜਾਬ ਨੇ ਇੱਕ ਟਵੀਟ ਰਾਹੀਂ ਕੀਤਾ ਹੈ। See moreਅੱਜ CM ਸਰਦਾਰ @BhagwantMann ਇੱਕ ਵੱਡੀ ਪੰਜਾਬ ਪੱਖੀ ਘੋਸ਼ਣਾ ਕਰਨਗੇ— AAP Punjab (@AAPPunjab) March 28, 2022