ਗੁਰਦਾਸਪੁਰ ਦੇ ਇਹਨਾਂ ਇਲਾਕਿਆਂ ਵਿੱਚ ਸ਼ਨਿਵਾਰ ਨੂੰ ਲਗੇਗਾ ਬਿਜਲੀ ਦਾ ਕੱਟ, ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ ਬਿਜਲੀ

ਗੁਰਦਾਸਪੁਰ, 25 ਫਰਵਰੀ (ਸੋਨੂੰ)। ਗੁਰਦਾਸਪੁਰ ਦੇ ਇਹਨਾਂ ਇਆਕਿਆਂ ਅੰਦਰ ਸ਼ਨਿਵਾਰ ਨੂੰ ਮੁਰਮੰਤ ਦੇ ਚੱਲਦਿਆ ਬਿਜਲੀ ਸਪਲਾਈ ਬੰਦ ਰਹੇਗੀ। ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 5 ਵੱਜੇ ਤੱਕ ਪ੍ਰਭਾਵਿਤ ਹੋਵੇਗੀ। ਪੂਰੀ ਜਾਨਕਾਰੀ ਹੇਠ ਦਿੱਤੀ ਗਈ ਹੈ।

FacebookTwitterEmailWhatsAppTelegramShare
Exit mobile version