ਗੁਰਦਾਸਪੁਰ, 20 ਫਰਵਰੀ (ਮੰਨਣ ਸੈਣੀ)। ਜ਼ਿਲਾ ਚੋਣ ਅਫਸ਼ਰ ਗੁਰਦਾਸਪੁਰ ਮੁਹੰਮਦ ਇਸ਼ਫਾਰ ਵੱਲੋਂ ਚੋਣ ਅਮਲਾ ਜੋ ਡਿਊਟੀਆਂ ‘ਤੇ ਤਾਇਨਾਤ ਹੈ, ਨੂੰ 21 ਫਰਵਰੀ ਨੂੰ ਛੁੱਟੀ ਕਰਨ ਦਾ ਐਲਾਨ ਕੀਤਾ ਗਿਆ ਹੈ।