ਭਾਰਤ ਚੋਣ ਕਮਿਸ਼ਨ ਨੇ ਚੋਣ ਲੜਣ ਜਾ ਰਹੇ ਉਮੀਦਵਾਰਾਂ ਦੀ ਖਰਚ ਸੀਮਾ ਵਧਾ ਦਿੱਤੀ ਹੈ। ਜਿਸਦੇ ਚਲਦਿਆ ਹੁਣ ਪੰਜਾਬ ਵਿੱਚ ਹਰੇਕ ਉਮੀਦਵਾਰ ਇਕ ਹਲਕੇ ਵਿੱਚ 40 ਲੱਖ ਰੁਪਏ ਚੋਣਾਂ ਉਪਰ ਖਰਚ ਕਰ ਸਕੇਗਾ। 2017 ਵਿੱਚ ਇਹ ਸੀਮਾ 28 ਲੱਖ ਰੁਪਏ ਸੀ।
ਭਾਰਤ ਚੋਣ ਕਮਿਸ਼ਨ ਨੇ ਉਮੀਦਵਾਰਾਂ ਦੀ ਖਰਚ ਸੀਮਾ ਵਧਾਈ, ਹੁਣ ਪੰਜਾਬ ਵਿੱਚ 40 ਲੱਖ ਤੱਕ ਚੋਣਾਂ ਵਿੱਚ ਖਰਚ ਸਕਣਗੇ ਉਮੀਦਵਾਰ
