ਸੁਰੱਖਿਆ ਵਿੱਚ ਹੋਈ ਵੱਡੀ ਢਿੱਲ ਦੇ ਚੱਲਦਿਆ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣਾ ਦੌਰਾ ਰੱਦ ਕਰਨਾ ਪਿਆ। ਇਸ ਸੰਬੰਧੀ ਏਐਨਆਈ ਏਜ਼ਸੀ ਦਾ ਕਹਿਣਾ ਹੈ ਕਿ ਬਠਿੰਡਾ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਉਹਨਾਂ ਨੂੰ ਦੱਸਿਆ ਕਿ ਬਠਿੰਡਾ ਹਵਾਈ ਅੱਡੇ ‘ਤੇ ਵਾਪਸੀ ‘ਤੇ ਪੀਐਮ ਮੋਦੀ ਨੇ ਉਥੇ ਅਧਿਕਾਰੀਆਂ ਨੂੰ ਕਿਹਾ, “ਆਪਨੇ ਸੀਐਮ ਕੋ ਧੰਨਵਾਦ ਕਹਿਣਾ, ਕੀ ਮੈਂ ਬਠਿੰਡਾ ਏਅਰਪੋਰਟ ਤੱਕ ਜ਼ਿੰਦਾ ਲੋਟ ਪਇਆ।”
ਬਠਿੰਡਾ ਹਵਾਈ ਅੱਡੇ ਤੇ ਪੀਐਮ ਮੋਦੀ ਨੇ ਅਧਿਕਾਰਿਆਂ ਨੂੰ ਕਿਹਾ, ਸੀਐਮ ਨੂੰ ਧੰਨਵਾਦ ਕਹਿਣਾ ਮੈਂ ਬਠਿੰਡਾ ਏਅਰਪੋਰਟ ਤੱਕ ਜ਼ਿੰਦਾ ਲੋਟ ਪਾਇਆ
